ਮੈਨੂੰ ਕਿਸੇ ਦੇ ਬਦਲਣ? ਦਾ ਕੋਈ ਦੁੱਖ ਨੀ ?ਮੈਂ ਤਾਂ ਆਪਣੇ ਏਤਬਾਰ ਤੋਂ ਸ਼ਰਮਿੰਦਾ ?ਆ
ਭੁਲੇਖੇ ਤੇਰੇ ਨੇ ਤੇ ਜਵਾਬ ਸਾਡੇ ਹੋਣਗੇ, ਫਿਰ ਭਾਵੇਂ ਬਹਿ ਕੇ ਮੁਕਾਲੀ ਜਾ ਖਹਿ ਕੇ ?
ਉਸਨੂੰ ਵੀ ਖੁਸ਼ ਰੱਖੀਂ ਜੋ ਨਫ਼ਰਤ ਕਰਦਾ ਸਾਡੇ ਤੋ
ਗਰੀਬੀ ਹੋਵੇ ਜਾ ਅਮੀਰੀ ਜਿੰਦਗੀ ਨੂੰ ਖੁੱਲ ਕੇ ਜੀਣਾ ਚਾਹੀਦਾ
ਬੰਦਾ ਰੱਬ ਦੇ ਹੀ ਦਿੱਤਿਆਂ ਹੀ ਰੱਜਦਾਂ ਓਦਾ ਕਿੱਥੇ ਨੀਤ ਰੱਜਦੀ,
ਭਾਤ ਭਾਤ ਦੀਆ ਮੁਸੀਬਤਾਂ ਨਾਲ punjabi status ਮੱਥੇ ਲਾਏ ਨੇ ਨਿੱਕੀ ਉਮਰੇ ਜਿੰਦਗੀ ਨੇ ਬੜੇ ਨਾਚ ਨਚਾਏ ਨੇ,, ??
ਸਮੁੰਦਰਾ ਦਾ ਰੌਲਾ ਸੁਨਾਮੀਆਂ ਨੂੰ ਜਨਮ ਦਿੰਦਾ ਏ।
ਕਿਸੇ ਦਾ ਮਾੜਾ ਨਾ ਸੋਚੋ ਤੁਹਾਡਾ ਆਪਣੇ ਆਪ ਚੰਗਾ ਹੋ ਜਾਵੇਗਾ।
ਜ਼ਿੰਦਗੀ ਚ ਸੱਬ ਤੋ ਖਾਸ ਇਨਸਾਨ ਓਹ ਹੁੰਦਾ ਹੈ.. ਜੋ ਤੁਹਾਨੂੰ ਉਦੋ ਵੀ ਪਿਆਰ ਕਰੇ ਜਦੋ ਤੁਸੀਂ ਪਿਆਰ ਦੇ ਕਾਬਿਲ ਵੀ ਨਾ ਹੋਵੋ
ਪਿਂੱਠ ਪਿੱਛੇ ਬੁਰਾਈ ਓਹੀ ਕਰਦੇ ਨੇ ਜਿਨ੍ਹਾਂ ਦੀ ਔਕਾਤ ਨਹੀਂ ਸਾਡੀ ਬਰਾਬਰੀ ਕਰਨ ਦੀ??
ਵਰਤ ਕੇ ਛੱਡਣ ਵਾਲੇ ਲੱਖ ਬੁਰਾ ਕਹਿਣ…ਪਰਖਣ ਵਾਲੇ ਅੱਜ ਵੀ ਸਲਾਮਾਂ ਕਰਦੇ ਨੇ ✍️?
ਥਾਂ ਥਾਂ ਤੇ ?ਪੰਗੇ ਨਈਉ ਲੈਂਦਾ ਬੱਲੀਏ? ਜਿਹਨਾਂ ਪਿਛੇ ?ਅੜਦਾ ਉਹ ਬੰਦੇ ਖਾਸ ਨੇ